Aaj Kujh Wadna Pau

Lehmber Hussainpuri

ਚੜੀ ਤੂੰ ਚੁਬਾਰੇ ਸਾਡੀ ਦੀਦ ਹੋ ਗਈ ਆਸ਼ਕਾਂ ਵਿਚਾਰਿਆਂ ਦੀ ਈਦ ਹੋ ਗਈ ਚੜੀ ਤੂੰ ਚੁਬਾਰੇ ਸਾਡੀ ਦੀਦ ਹੋ ਗਈ ਆਸ਼ਕਾਂ ਵਿਚਾਰਿਆਂ ਦੀ ਈਦ ਹੋ ਗਈ ਤੇਰਾ ਦੇਖਿਆ ਬਾਰੀ ਦੇ ਵਿਚੋਂ ਮੂੰਹ ਨੀ ਅੱਜ ਕੁਝ ਵੰਡਣਾ ਪਊ ਪਈ ਉਠਦੇ ਦੇ ਨਜ਼ਰੀਂ ਤੂੰ ਨੀ ਅੱਜ ਕੁਝ ਵੰਡਣਾ ਪਊ ਪਈ ਉਠਦੇ ਦੇ ਨਜ਼ਰੀਂ ਤੂੰ ਨੀ ਅੱਜ ਕੁਝ ਵੰਡਣਾ ਪਊ ਸੁਤਾ ਮੈਂ ਪਿਆ ਸੀ ਮੇਰੀ ਬਾਂਹ ਫੜਕੇ ਅੱਜ ਮੈਨੂੰ ਬਾਪੂ ਨੇ ਜਗਾ ਤਾ ਤੜਕੇ ਸੁਤਾ ਮੈਂ ਪਿਆ ਸੀ ਮੇਰੀ ਬਾਂਹ ਫੜਕੇ ਅੱਜ ਮੈਨੂੰ ਬਾਪੂ ਨੇ ਜਗਾ ਤਾ ਤੜਕੇ ਮਾਲਦਾ ਸੀ ਅਖਾਂ ਤੇ ਧਿਆਨ ਪੇ ਗਿਆ ਦਿਨੇ ਚੰਨ ਵੇਖ ਕੇ ਹਾਰਾਂ ਰਹਿ ਗਿਆ ਮੇਰੇ ਗਿਆ ਨਸ਼ੇ-ਆਇਆ ਲੂੰ ਲੂੰ ਨੀ ਅੱਜ ਕੁਝ ਵੰਡਣਾ ਪਊ ਪਈ ਉਠਦੇ ਦੇ ਨਜ਼ਰੀਂ ਤੂੰ ਨੀ ਅੱਜ ਕੁਝ ਵੰਡਣਾ ਪਊ ਪਈ ਉਠਦੇ ਦੇ ਨਜ਼ਰੀਂ ਤੂੰ ਨੀ ਅੱਜ ਕੁਝ ਵੰਡਣਾ ਪਊ ਕਿੰਨੀਆਂ ਦਿਨਾ ਦੀ ਸਾਡੀ ਨਜ਼ਰ ਨਾ ਪਈ ਨੀ ਓਦਾਂ ਦੀ ਸੁਰਤੀ ਤਾ ਤੇਰੇ ਵਿਚ ਰਹੀ ਨੀ ਕਿੰਨੀਆਂ ਦਿਨਾ ਦੀ ਸਾਡੀ ਨਜ਼ਰ ਨਾ ਪਈ ਨੀ ਓਦਾਂ ਦੀ ਸੁਰਤੀ ਤਾ ਤੇਰੇ ਵਿਚ ਰਹੀ ਨੀ ਕਈ ਵਾਰੀ ਬੂਹੇ ਅੱਗੇ ਲਾਈਆਂ ਗੇੜੀਆਂ ਪੂਰੀਆਂ ਨਾ ਹੋਈਆਂ ਨੀ ਉਮੀਦਾਂ ਮੇਰੀਆਂ ਐਵੇਂ ਰਿਹਾ ਸਮਝੌਂਦਾ ਦਿਲ ਨੂੰ ਨੀ ਅੱਜ ਕੁਝ ਵੰਡਣਾ ਪਊ ਪਈ ਉਠਦੇ ਦੇ ਨਜ਼ਰੀਂ ਤੂੰ ਨੀ ਅੱਜ ਕੁਝ ਵੰਡਣਾ ਪਊ ਪਈ ਉਠਦੇ ਦੇ ਨਜ਼ਰੀਂ ਤੂੰ ਨੀ ਅੱਜ ਕੁਝ ਵੰਡਣਾ ਪਊ ਵਾ ਓ ਰੱਬਾ ਮੇਰਿਆ ਕਮਾਲ ਹੋ ਗਿਆ ਜੱਗ ਦਿਆਂ Jaggi ਮਾਲੋ ਮਾਲ ਹੋ ਗਿਆ ਵਾ ਓ ਰੱਬਾ ਮੇਰਿਆ ਕਮਾਲ ਹੋ ਗਿਆ ਜੱਗ ਦਿਆਂ Jaggi ਮਾਲੋ ਮਾਲ ਹੋ ਗਿਆ ਰੱਬ ਦਾ ਸ਼ੁਕਰ ਤੂੰ ਦਿਖਯਾ ਹੱਸਕੇ ਜਾਣਾ ਹੁੰਦਾ ਏ ਕੀਤੇ ਜਾਇਆ ਕਰ ਦੱਸ ਕੇ ਨਈ ਤੇ ਤੇਰੇ ਬਿਨਾ ਮੈਂ ਮਰਜੂੰ ਨੀ ਅੱਜ ਕੁਝ ਵੰਡਣਾ ਪਊ ਪਈ ਉਠਦੇ ਦੇ ਨਜ਼ਰੀਂ ਤੂੰ ਨੀ ਅੱਜ ਕੁਝ ਵੰਡਣਾ ਪਊ ਪਈ ਉਠਦੇ ਦੇ ਨਜ਼ਰੀਂ ਤੂੰ ਨੀ ਅੱਜ ਕੁਝ ਵੰਡਣਾ ਪਊ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store