Jane Dil

Jaspinder Narula, Kamal Khan

ਤਕਦੀਰਾ ਕਿਥੇ ਜੁੜਦੀਆ ਨੇ, ਏ ਸੱਭ ਜਾਣ ਦੇ ਕਿਥੇ ਟੁੱਟਦੀਆ ਜਾਣੇ ਕੋਈ ਤੈਨੂੰ ਖਬਰ ਨਾ ਕੋਈ, ਤੈਨੂੰ ਕਦਰ ਨਾ ਕੋਈ ਪਲਕਾ ਦੇ ਓਹਲੇ ਓਹਲੇ ਬਹਿ ਕੇ, ਅੱਖ ਮੇਰੀ ਕਦ ਕਦ ਰੋਈ ਹਨ ਅੱਖ ਮੇਰੀ ਕਦ ਕਦ ਰੋਈ ਜਾਣੇ ਦਿਲ ਜਾ ਮੈਂ ਜਾਣੇ ਦਿਲ ਜਾ ਮੈਂ ਤੈਨੂੰ ਖਬਰ ਨਾ ਕੋਈ, ਤੈਨੂ ਕਦਰ ਨਾ ਕੋਈ ਮੈਨੂੰ ਤਾ ਇੰਝ ਲੱਗਦਾ ਏ, ਹਾਏ ਦੂਰ ਤੇਰੇ ਤੋਂ ਰਹਿ ਰਹਿ ਕੇ ਦਿਲ ਮੇਰਾ ਟੁੱਟਦਾ ਜਾਵੇਂ ਇਸ਼ਕ਼ੇ ਦੇ ਗਮ ਸਹਿ ਸਹਿ ਕੇ ਮੈਨੂੰ ਤਾ ਇੰਝ ਲੱਗਦਾ ਏ ਦੂਰ ਤੇਰੇ ਤੋਂ ਰਹਿ ਰਹਿ ਕੇ ਦਿਲ ਮੇਰਾ ਟੁੱਟਦਾ ਜਾਵੇਂ ਇਸ਼ਕ਼ੇ ਦੇ ਗਮ ਸਹਿ ਸਹਿ ਕੇ ਇਸ਼ਕ਼ੇ ਦੇ ਗਮ ਸਹਿ ਸਹਿ ਕੇ ਤੇਥੋ ਜੋ ਜੁਦਾ ਹੋਈ, ਜਿੰਦ ਮੈਨੂੰ ਲੱਗੇ ਮੋਈ ਮੋਈ ਪਲਕਾ ਦੇ ਓਹਲੇ ਓਹਲੇ ਬਹਿ ਕੇ, ਅੱਖ ਮੇਰੀ ਕਦ ਕਦ ਰੋਈ ਅੱਖ ਮੇਰੀ ਕਦ ਕਦ ਰੋਈ ਜਾਣੇ ਦਿਲ ਜਾ ਮੈਂ ਜਾਣੇ ਦਿਲ ਜਾ ਮੈਂ ਤੈਨੂੰ ਖਬਰ ਨਾ ਕੋਈ, ਤੈਨੂ ਕਦਰ ਨਾ ਕੋਈ ਹਾਆਂ,ਊ,ਓਹ,ਹ,ਹ ਚੁਬਦੀਆ ਸਾਹਾਂ ਨੂੰ ਜੁਦਾਈਆ ਦਸ ਦੀਆ ਏ ਤਨਹਾਈਆ ਜਾਨ ਨਾ ਕੱਡ ਲੈਣ ਮੇਰੀ ਤੇਰੀਆ ਬੇਪਰਵਾਹੀਆ ਤੇਰੀਆ ਬੇਪਰਵਾਹੀਆ ਚੁਬਦੀਆ ਸਾਹਾਂ ਨੂੰ ਜੁਦਾਈਆ ਦਸ ਦੀਆ ਏ ਤਨਹਾਈਆ ਜਾਨ ਨਾ ਕੱਡ ਲੈਣ ਮੇਰੀ ਤੇਰੀਆ ਬੇਪਰਵਾਹੀਆ ਤੇਰੀਆ ਬੇਪਰਵਾਹੀਆ ਅੰਬਰਾ ਦੇ ਚੰਨ ਕੋਲੋ ਪੁਛ ਲੇ ਸਾਡੀ ਤਾ ਰਾਤ ਵੀ ਨਾ ਸੋਈ ਪਲਕਾ ਦੇ ਓਹਲੇ ਓਹਲੇ ਬਹਿ ਕੇ, ਅੱਖ ਮੇਰੀ ਕਦ ਕਦ ਰੋਈ ਅੱਖ ਮੇਰੀ ਕਦ ਕਦ ਰੋਈ ਜਾਣੇ ਦਿਲ ਜਾ ਮੈਂ ਜਾਣੇ ਦਿਲ ਜਾ ਮੈਂ ਤੈਨੂੰ ਖਬਰ ਨਾ ਕੋਈ, ਤੈਨੂ ਕਦਰ ਨਾ ਕੋਈ

Written by: JATINDER SHAH, KUMAARLyrics © Royalty NetworkLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs