Jee Karr Daa

हार्डी संधु

ਵੇਖਿਆ ਸੀ ਤੈਨੂੰ ਪਹਿਲੀ ਵਾਰ ਉਸੇ ਵੇਲੇ ਹੋ ਗਿਆ ਸੀ ਮੈਨੂੰ ਪਿਆਰ ਸੱਚੀ ਗੱਲ ਤੈਨੂੰ ਦੱਸਾਂ ਮੈਂ, baby ਤੂੰ ਮੈਨੂੰ ਲਗਦੀ ਐ Hollywood star ਤੇਰੇ ਬਿਨਾਂ ਦਿਲ ਮੇਰਾ ਲੱਗੇ ਨਾ-ਨਾ ਤੇਰੇ ਬਿਨਾਂ ਹੋਰ ਕੋਈ ਦਿਸੇ ਨਾ-ਨਾ ਇਤਨਾ ਭੀ ਮੁਜਕੋ ਸ੍ਤਾ ਨਾ ਨਾ ਹੁਣ ਆਜਾ, baby, close ਮੇਰੇ ਆ ਵੀ ਜਾ ਆ ਵੀ ਜਾ, ਆ ਵੀ ਜਾ ਤੈਨੂੰ ਹੌਲ਼ੀ-ਹੌਲ਼ੀ ਨੱਚਦੀ ਵੇਖ ਕੇ ਨੱਚਣੇ ਦਾ ਜੀਅ ਕਰਦਾ ਹਾਂ, ਨੱਚਣੇ ਦਾ ਜੀਅ ਕਰਦਾ ਹਾਂ, ਨੱਚਣੇ ਦਾ ਜੀਅ ਕਰਦਾ ਹਾਂ, ਨੱਚਣੇ ਦਾ ਜੀਅ ਕਰਦਾ ਤੈਨੂੰ ਹੌਲ਼ੀ-ਹੌਲ਼ੀ ਨੱਚਦੀ ਵੇਖ ਕੇ ਨੱਚਣੇ ਦਾ ਜੀਅ ਕਰਦਾ ਹਾਂ, ਨੱਚਣੇ ਦਾ ਜੀਅ ਕਰਦਾ ਓ, ਕੱਲੇ-ਕੱਲੇ ਨੱਚਣਾ ਹੋਤੀ ਅੱਛੀ ਬਾਤ ਨਹੀਂ ਤੈਨੂੰ ਬਣਾਉਣਾ ਆ ਆਪਣਾ, ਦਿਲ ਦੇ ਹੈਂ ਜਜ਼ਬਾਤ ਯਹੀ ਗਿੱਧਿਆਂ ਦੀ ਰਾਣੀ, ਸੁਣ ਮਸਤਾਨੀ ਮੈਨੂੰ ਬਸ ਆਉਂਦੀ ਇੱਕ move ਹੱਥ ਮੇਰਾ ਫ਼ੜ ਲੈ, ਗੱਲ OK ਕਰ ਲੈ ਪਿਆਰ ਕਰਾਂਗਾ ਤੈਨੂੰ ਖੂਬ ਪੀ ਗਯਾ ਮੈਂ ਕੀਤ ਨੀ ਚੜੇ ਨਾ ਨਾ ਤੇਰੇ ਬਿਨਾਂ ਹੋਰ ਕੋਈ ਦਿਸੇ ਨਾ-ਨਾ ਇਤਨਾ ਭੀ ਮੁਜਕੋ ਸ੍ਤਾ ਨਾ ਨਾ ਹੁਣ ਆਜਾ, baby, close ਮੇਰੇ ਆ ਵੀ ਜਾ ਆ ਵੀ ਜਾ, ਆ ਵੀ ਜਾ ਤੈਨੂੰ ਹੌਲ਼ੀ-ਹੌਲ਼ੀ ਨੱਚਦੀ ਵੇਖ ਕੇ ਨੱਚਣੇ ਦਾ ਜੀਅ ਕਰਦਾ ਹਾਂ, ਨੱਚਣੇ ਦਾ ਜੀਅ ਕਰਦਾ ਹਾਂ, ਨੱਚਣੇ ਦਾ ਜੀਅ ਕਰਦਾ ਹਾਂ, ਨੱਚਣੇ ਦਾ ਜੀਅ ਕਰਦਾ ਤੈਨੂੰ ਹੌਲ਼ੀ-ਹੌਲ਼ੀ ਨੱਚਦੀ ਵੇਖ ਕੇ ਨੱਚਣੇ ਦਾ ਜੀਅ ਕਰਦਾ ਹਾਂ, ਨੱਚਣੇ ਦਾ ਜੀਅ ਕਰਦਾ ਕੋਕਾ, ਕੋਕਾ, ਕੋਕਾ (Hey) ਕੋਕਾ, ਕੋਕਾ, ਕੋਕਾ ਨੀ ਅੱਜ ਤੇਰੇ ਨਾਲ ਨੱਚਣ ਦਾ ਮੈਨੂੰ ਦੇ ਤੂੰ ਮੌਕਾ (Hey) ਔਖਾ, ਔਖਾ, ਔਖਾ (Hey) ਔਖਾ, ਔਖਾ, ਔਖਾ ਨੀ ਦੂਰ-ਦੂਰ ਰਹਿਣਾ ਗੋਰੀਏ ਹੁਣ ਲਗਦਾ ਮੈਨੂੰ ਔਖਾ ਤੈਨੂੰ ਹੌਲ਼ੀ-ਹੌਲ਼ੀ, ਤੈਨੂੰ ਹੌਲ਼ੀ-ਹੌਲ਼ੀ ਤੈਨੂੰ ਹੌਲ਼ੀ-ਹੌਲ਼ੀ ਨੱਚਦੀ ਵੇਖ ਕੇ ਨੱਚਣੇ ਦਾ ਜੀਅ ਕਰਦਾ ਹਾਂ, ਨੱਚਣੇ ਦਾ ਜੀਅ ਕਰਦਾ ਹਾਂ, ਨੱਚਣੇ ਦਾ ਜੀਅ ਕਰਦਾ ਹਾਂ, ਨੱਚਣੇ ਦਾ ਜੀਅ ਕਰਦਾ ਤੈਨੂੰ ਹੌਲ਼ੀ-ਹੌਲ਼ੀ ਨੱਚਦੀ ਵੇਖ ਕੇ ਨੱਚਣੇ ਦਾ ਜੀਅ ਕਰਦਾ ਹਾਂ, ਨੱਚਣੇ ਦਾ ਜੀਅ ਕਰਦਾ

Written by: मेल्लो डीLyrics © Sony/ATV Music Publishing LLCLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs