Aashqui Te Loan

हार्डी संधु, HRC

ਭਾਲਦੀ ਮਾਸ਼ੂਕ ਵੱਡੀ ਕਾਰ ਜੇਬ ਵਿਚ ਨਾਲੇ ਨੋਟ ਚਾਰ ਭਾਲਦੀ ਮਾਸ਼ੂਕ ਵੱਡੀ ਕਾਰ ਜੇਬ ਵਿਚ ਨਾਲੇ ਨੋਟ ਚਾਰ ਮੁੰਡਾ Shopping ਕਰਵੇ ਭਾਲਦੀ ਓਹਨੂ ਖਬਰ ਨਾ ਮੇਰੇ ਹਾਲ ਦੀ ਅੱਜ ਕਿਹੰਦੀ ਮੈਨੂ ਜਾਂ ਸੁਣ ਮੇਰੇ ਅਰਮਾਨ ਅੱਜ ਕਿਹੰਦੀ ਮੈਨੂ ਜਾਂ ਸੁਣ ਮੇਰੇ ਅਰਮਾਨ ਮੈਨੂ ਹੁੰਨ Iphone ਚਾਹੀਦਾ ਸਾਨੂ ਆਸ਼ਿਕੀ ਤੇ Loan ਚਾਹੀਦਾ ਸਾਨੂ ਆਸ਼ਿਕੀ ਤੇ Loan ਚਾਹੀਦਾ ਸਾਨੂ ਆਸ਼ਿਕੀ ਤੇ Loan ਚਾਹੀਦਾ ਸਾਨੂ ਆਸ਼ਿਕੀ ਤੇ Loan ਚਾਹੀਦਾ ਓਏ Pizza Non Veg ਬਡੀ ਖਾਂਦੀ ਏ ਮਸ਼ੂਕ਼ ਬਿੱਲ 500 ਦਾ ਨੋਟ ਮੈਂ ਹਾ ਭਰਦਾ PG ਦਾ ਵੀ Rent ਹੁੰਨ ਵਧ ਗਿਯਾ ਯਾਰੋ ਪੈਸੇ ਬਾਪੂ ਕੋਲੋ ਮੰਗ੍ਦਾ ਵੀ ਡਰਦਾ ਓਏ Pizza Non Veg ਬਡੀ ਖਾਂਦੀ ਏ ਮਸ਼ੂਕ਼ ਬਿੱਲ 500 ਦਾ ਨੋਟ ਮੈਂ ਹਾ ਭਰਦਾ PG ਦਾ ਵੀ Rent ਹੁੰਨ ਵਧ ਗਿਯਾ ਯਾਰੋ ਪੈਸੇ ਬਾਪੂ ਕੋਲੋ ਮੰਗ੍ਦਾ ਵੀ ਡਰਦਾ ਉੱਤੇ ਮਿਹਿਂਗਾ ਹੋਇਆ ਤੇਲ ਮੇਰੀ ਬੰਨ ਗਯੀ ਏ Rail ਮਿਹਿਂਗਾ ਹੋਇਆ ਤੇਲ ਮੇਰੀ ਬੰਨ ਗਯੀ ਏ Rail ਮੇਰੇ ਬਟੂਏ ਨੇ ਮੌਨ ਚਾਹੀਦਾ ਸਾਨੂ ਆਸ਼ਿਕੀ ਤੇ Loan ਚਾਹੀਦਾ ਸਾਨੂ ਆਸ਼ਿਕੀ ਤੇ Loan ਚਾਹੀਦਾ ਸਾਨੂ ਆਸ਼ਿਕੀ ਤੇ Loan ਚਾਹੀਦਾ ਸਾਨੂ ਆਸ਼ਿਕੀ ਤੇ Loan ਚਾਹੀਦਾ ਆਓ ਮੇਰੇ ਯਾਰੋ ਸਰਕਾਰ ਨੂ ਜਗਾਓ ਆਸ਼ਿਕਾ ਦੀ ਹੱਡ ਬੀਤੀ ਬੰਕਾ ਨੂ ਸੁਣਾਓ Poster ਲਗਾਓ ਅਖ੍ਬਾਰਾਂ ਚ ਛਪਾਓ ਚਾਹੇ Net ਤੇ ਚਡਾਓ ਨੰਗ ਆਸ਼ਿਕ਼ ਬਚਾ ਚੱਕਲੀ ਕਾਬਿਲ ਡਾਰੀ ਯਾਰਾਂ ਨੇ ਮਾਸ਼ੂਕ ਦੀ ਜਿਹੜੀ ਸਾਰਾ ਦਿਨ ਪੈਸੇ ਖੁੱਲ ਕੇ ਹੈ ਫੂਕ ਦੀ ਆਸ਼ਿਕੀ ਤੇ loan ਆਸ਼ਿਕੀ ਤੇ loan ਹਰ ਪਾਸੇ ਵੱਜਦੀ ਹੀ ਰਹੇ ringtone ਪਿਹਲਾ ਨਿੱਤ ਚਲਦੀ ਸੀ ਰੂਮ ਚ ਗ੍ਲਾਸੀ ਹੁੰਨ ਪਾਣੀ ਵੀ ਏ ਮਿਹਿਂਗਾ ਯਾਰੋ ਲੱਗਦਾ ਮੇਡਮ ਨੇ ਕਿਹਤਾ ਉੱਤੋ ਲੈਦੇ ਮੈਨੂ ਸੂਟ ਲਾਲ ਰੰਗ ਮੇਰੇ ਉੱਤੇ ਬੋਹੋਤਾ ਫਬਦਾ ਪਿਹਲਾ ਨਿੱਤ ਚਲਦੀ ਸੀ ਰੂਮ ਚ ਗ੍ਲਾਸੀ ਹੁੰਨ ਪਾਣੀ ਵੀ ਏ ਮਿਹਿਂਗਾ ਮੈਨੂ ਲੱਗਦਾ ਮੇਡਮ ਨੇ ਕਿਹਤਾ ਉੱਤੋ ਲੈਦੇ ਮੈਨੂ ਸੂਟ ਲਾਲ ਰੰਗ ਮੇਰੇ ਉੱਤੇ ਬੋਹੋਤਾ ਫਬਦਾ ਡਵਾ ਦੇ ਇਕ ਪੇਂਟ ਲਾਲ ਸੁਰਖੀ ਤੇ ਸੇਂਟ ਡਵਾ ਦੇ ਇਕ ਪੇਂਟ ਲਾਲ ਸੁਰਖੀ ਤੇ ਸੇਂਟ ਉੱਤੋ ਤੋਪ ਵੀ ਬ੍ਰਾਡ ਚਾਹੀਦਾ ਸਾਨੂ ਆਸ਼ਿਕੀ ਤੇ Loan ਚਾਹੀਦਾ ਸਾਨੂ ਆਸ਼ਿਕੀ ਤੇ Loan ਚਾਹੀਦਾ ਸਾਨੂ ਆਸ਼ਿਕੀ ਤੇ Loan ਚਾਹੀਦਾ ਸਾਨੂ ਆਸ਼ਿਕੀ ਤੇ Loan ਚਾਹੀਦਾ ਓਏ ਮੰਗੇਯਾ ਹਜ਼ਾਰ ਅੱਜ ਸੰਧੂ ਕੋਲੋ ਯਾਰ PVR ਵਿਚ ਕਿਹੰਦੀ ਮੂਵੀ ਵੇਖਣੀ ਆਸ਼ਿਕ਼ੁਇ ਚ ਬਣੀ ਹੁਣ ਰਿਹਲ ਦੀ ਰਾਲ ਚੈਨ ਸੋਨੇ ਦੀ ਵੀ ਪੈਗੀ ਮੈਨੂ ਵੇਚਣੀ ਓਏ ਮੰਗੇਯਾ ਹਜ਼ਾਰ ਅੱਜ ਸੰਧੂ ਕੋਲੋ ਯਾਰ PVR ਵਿਚ ਕਿਹੰਦੀ ਮੂਵੀ ਵੇਖਣੀ ਆਸ਼ਿਕ਼ੁਇ ਚ ਬਣੀ ਹੁਣ ਰਿਹਲ ਦੀ ਰਾਲ ਚੈਨ ਸੋਨੇ ਦੀ ਵੀ ਪੈਗੀ ਮੈਨੂ ਵੇਚਣੀ ਪੈਸੇ ਮੰਗ ਕੇ ਉਧਰ ਹੁਣ ਕਰਦੇ ਪ੍ਯਾਰ ਪੈਸੇ ਮੰਗ ਕੇ ਉਧਰ ਹੁਣ ਕਰਦੇ ਪ੍ਯਾਰ ਓਹਨੂ ਨਿੱਤ ਲਵ zone ਚਾਹੀਦਾ ਸਾਨੂ ਆਸ਼ਿਕੀ ਤੇ Loan ਚਾਹੀਦਾ ਸਾਨੂ ਆਸ਼ਿਕੀ ਤੇ Loan ਚਾਹੀਦਾ ਸਾਨੂ ਆਸ਼ਿਕੀ ਤੇ Loan ਚਾਹੀਦਾ ਸਾਨੂ ਆਸ਼ਿਕੀ ਤੇ Loan ਚਾਹੀਦਾ

Written by: VGROOVES, VIKRAM REHALLyrics © Sony/ATV Music Publishing LLCLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs