Teri Choriyaan

Payal Dev, Guru Randhawa, Dj jabato

ਤੇਰੀ-ਤੇਰੀ-ਤੇਰੀ ਅੱਖੀਓਂ ਕੇ ਜਾਲ ਵਿੱਚ ਖੋ ਗਿਆ ਮੈਂ ਬਿਨਾਂ ਪੁੱਛੇ, baby, ਤੇਰਾ ਹੋ ਗਿਆ ਮੈਂ ਗੋਰੇ-ਗੋਰੇ ਗਾਲ ਤੇਰੇ touch ਕਰਨੇ ਦੇ-ਦੇ permission ਅੱਜ, yeah, yeah, yeah ਓ, ਕਿਉਂ ਤੂੰ ਚੋਰੀ-ਚੋਰੀ ਕਰਦੀ ਐ ਵਾਰ? ਆਜਾ ਖੁਲੇ ਮੈ ਤੂੰ ਕਰ ਇਕਰਾਰ ਬਿਨਾਂ ਗੱਲ ਦੇ ਮੈਂ ਕਰਾਂ sorry ਆ ਨੀ ਆਏ-ਹਾਏ, ਤੇਰੀ ਚੋਰੀਆਂ ਨੀ ਆਏ-ਹਾਏ, ਤੇਰੀ ਚੋਰੀਆਂ ਤੇਰੀ ਚੋਰੀਆਂ, ਤੇਰੀ ਚੋਰੀਆਂ (ਤੇਰੀ ਚੋਰੀਆਂ) ਵਾਂਗ ਨੀ ਪਹਾੜਾਂ ਦੇ ਓਏ-ਹੋਏ-ਹੋਏ, ਨਖ਼ਰੇ ਆ ਤੇਰੇ ਨੀ ਆਏ-ਹਾਏ-ਹਾਏ, ਗਿਨ-ਗਿਨ ਥੱਕ ਗਿਆ ]ਓਏ-ਹੋਏ-ਹੋਏ , ਕਿੰਨੇ ਤੇਰੇ ਚਿਹਰੇ ਨੀ ਓ, ਤੇਰਾ ੨੪ ਘੰਟੇ ਕਰਦਾ ਦੀਦਾਰ ਸਾਰੀ ਦੁਨੀਆ ਨੂੰ ਕਰਕੇ ਮੈਂ ਪਾਰ ਤੇਰੇ ਲਿਏ ਛੱਡ ਆਇਆ ਗੋਰੀਆਂ ਨੀ ਆਏ-ਹਾਏ, ਤੇਰੀ ਚੋਰੀਆਂ (ਤੇਰੀ ਚੋਰੀਆਂ) ਨੀ ਆਏ-ਹਾਏ, ਤੇਰੀ ਚੋਰੀਆਂ ਤੇਰੀ ਚੋਰੀਆਂ, ਤੇਰੀ ਚੋਰੀਆਂ ਨੀ ਆਏ-ਹਾਏ, ਤੇਰੀ ਚੋਰੀਆਂ (ਤੇਰੀ ਚੋਰੀਆਂ) ਜਾ-ਜਾ, ਵੇ ਮੁੰਡਿਆ ਵੇ, ਮੈਂ ਤੈਨੂੰ ਦਿਲ ਨਹੀਓਂ ਦੇਣਾ ਮੈਂ ਤੈਨੂੰ ਪਿਆਰ ਨਹੀਂ ਕਰਦੀ, ਮੈਂ ਤੈਨੂੰ ਦਿਲ ਨਹੀਓਂ ਦੇਣਾ ਪਿੱਛੇ-ਪਿੱਛੇ ਆਉਂਦਾ ਮੇਰੀ ਚਾਲ ਨਾ ਤੂੰ ਵੇਖ ਚਾਲ ਨਾ ਤੂੰ ਵੇਖ, ਮੇਰੇ ਵਾਲ ਨਾ ਤੂੰ ਵੇਖ ਪਿੱਛੇ-ਪਿੱਛੇ ਆਉਂਦਾ ਮੇਰੀ ਚਾਲ ਨਾ ਤੂੰ ਵੇਖ ਚਾਲ ਨਾ ਤੂੰ ਵੇਖ, ਮੇਰੇ ਵਾਲ ਨਾ ਤੂੰ ਵੇਖ ਓ, ਮੇਰੀ ਤੇਰੇ ਨਾਲ ਦੁਨੀਆ-ਜਹਾਨ ਐਵੇਂ ਕਰਿਆ ਨਾ ਕਰ ਪਰੇਸ਼ਾਨ ਖੁਦ ਰੱਬ ਹੀ ਬਣਾਉਂਦਾ ਜੋੜੀਆਂ ਨੀ ਆਏ-ਹਾਏ, ਤੇਰੀ ਚੋਰੀਆਂ (ਤੇਰੀ ਚੋਰੀਆਂ) ਨੀ ਆਏ-ਹਾਏ, ਤੇਰੀ ਚੋਰੀਆਂ ਤੇਰੀ ਚੋਰੀਆਂ, ਤੇਰੀ ਚੋਰੀਆਂ (ਤੇਰੀ ਚੋਰੀਆਂ)

Written by: गुरु रंधावा, लव्ह रंजनLyrics © Universal Music Publishing GroupLyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs