Laari

Gurshabad, Bir Singh

ਏ ਮਿੱਤਰਾਂ ਦੀ ਲਾਰੀ ਬੀਬਾ ਏ ਮਿੱਤਰਾਂ ਦੀ ਲਾਰੀ ਬੀਬਾ ਜੇਸ ਘਰਾ ਤੂ ਜਾਣਾ ਹੋਵੇ ਹੁੰਦੀ ਓਸੇ ਵਲਦੀ ਏ ਏ ਮਿੱਤਰਾਂ ਦੀ ਲਾਰੀ ਬੀਬਾ ਤੇਰੇ ਕਰਕੇ ਚਲਦੀ ਏ ਏ ਮਿੱਤਰਾਂ ਦੀ ਲਾਰੀ ਬੀਬਾ ਤੇਰੇ ਕਰਕੇ ਚਲਦੀ ਏ ਜੇਸ ਘਰਾ ਤੂ ਜਾਣਾ ਹੋਵੇ ਹੁੰਦੀ ਓਸੇ ਵਲਦੀ ਏ ਏ ਮਿੱਤਰਾਂ ਦੀ ਲਾਰੀ ਬੀਬਾ ਤੇਰੇ ਕਰਕੇ ਚਲਦੀ ਏ ਏ ਮਿੱਤਰਾਂ ਦੀ ਲਾਰੀ ਬੀਬਾ ਤੇਰੇ ਕਰਕੇ ਚਲਦੀ ਏ ਪਲਕਾਂ ਤੇ ਬਿਠਾਵਾਂ ਬੀਬਾ ਤੈਨੂ ਜਾ ਫਿਰ seat ਤੇ ਬੇਹਨਾ ਨੀ ਓ ਆਪਣੀ ਸਮਝ ਕੇ ਚੜਿਆ ਕਰ ਨਾ ਟਿਕੇਟ ਦਾ ਦੇਣਾ ਲੈਣਾ ਨੀ ਓ ਤੇਰੀ ਖ਼ਾਤਿਰ ਚਿੱਟੇ ਵੇਲੇ ਉਂਝ ਫ਼ੁਰਸਤ ਨਾ ਪਲਦੀ ਏ ਏ ਮਿੱਤਰਾਂ ਦੀ ਲਾਰੀ ਬੀਬਾ ਤੇਰੇ ਕਰਕੇ ਚਲਦੀ ਏ ਏ ਮਿੱਤਰਾਂ ਦੀ ਲਾਰੀ ਬੀਬਾ ਗੱਜਕ ਮੁਫਾਲੀ ਰੇਡੀ ਤੱਤਾ ਆਮ ਰਹਿੰਦਾ ਖਾਣਾ ਨੀ ਉਲਟੀ ਚੱਕਰ ਸਿਰ ਦੁਖੇਦਾ ਯਾ ਫਿਰ ਇਲਾਜ ਕਰਾਨਾ ਨੀ ਸਾਰੇ ਨੇ ਪਰਬੰਧ ਤੇਰੇ ਲਈ tension ਕੇੜੀ ਗੱਲ ਦੀ ਏ ਏ ਮਿੱਤਰਾਂ ਦੀ ਲਾਰੀ ਬੀਬਾ ਏ ਮਿੱਤਰਾਂ ਦੀ ਲਾਰੀ ਬੀਬਾ ਤੇਰੇ ਕਰਕੇ ਚਲਦੀ ਏ ਏ ਮਿੱਤਰਾਂ ਦੀ ਲਾਰੀ ਬੀਬਾ ਤੇਰੇ ਕਰਕੇ ਚਲਦੀ ਏ ਰੇਡੂਆ deck ਹਟਾ ਕੇ ਬੀਬਾ TV fit ਕਰਾਵਾਂਗੇ ਸ਼ੀਸ਼ਾ ਖੋਲ ਕੇ ਕਮ ਚਲਾ ਲੈ AC ਕਲ ਨੂ ਲਾਵਾਂਗੇ ਹਾਏ ਓ ਰੱਬਾ madam ਸਾਡੀ ਹਾਏ ਓ ਰੱਬਾ madam ਸਾਡੀ ਗਰਮੀ ਔਖੀ ਚਲਦੀ ਏ ਏ ਮਿੱਤਰਾਂ ਦੀ ਲਾਰੀ ਬੀਬਾ.. ਏ ਮਿੱਤਰਾਂ ਦੀ ਲਾਰੀ ਬੀਬਾ ਤੇਰੇ ਕਰਕੇ ਚਲਦੀ ਏ ਏ ਮਿੱਤਰਾਂ ਦੀ ਲਾਰੀ ਬੀਬਾ ਤੇਰੇ ਕਰਕੇ ਚਲਦੀ ਏ ਏ ਮਿੱਤਰਾਂ ਦੀ ਲਾਰੀ ਬੀਬਾ ਤੇਰੇ ਕਰਕੇ ਚਲਦੀ ਏ ਏ ਮਿੱਤਰਾਂ ਦੀ ਲਾਰੀ ਬੀਬਾ ਤੇਰੇ ਕਰਕੇ ਚਲਦੀ ਏ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store