Ankha Billori

Bhoomi Trivedi, शशि सुमन, राकेश मैनी

ਤੁਰਦੀ ਬਲਖੌਂਦੀ ਏ ਲਕ ਨੂ ਮਟਕੌਂਦੀ ਏ ਹੋਲੀ ਹੋਲੀ ਚਲੇ ਜਦ ਦਿਲ ਭਟਕੌਂਦੀ ਏ ਮਰਜਨੀ ਕਾਨੂ ਸ਼ਰਮੌਂਦੀ ਏ ਸਾਨੂ ਤਰਸੌਂਦੀ ਏ ਇਕ ਲੁਕ ਤੇ ਸਾਰੇ ਯਾਰਾਂ ਨੂ ਲੜਾਉਂਦੀ ਏ ਮਰਜਾਣੀ You are not my type ਓ ਕਿਹ ਗਯੀ Sorry sorry ਅੱਖਾਂ ਬਿੱਲੋਰੀ ਦੂਰ ਫਿਟੇ ਮੁਹ ਕਿਹ ਗਈ ਛੋਰੀ ਅੱਖਾਂ ਬਿੱਲੋਰੀ ਦੂਰ ਫਿਟੇ ਮੁਹ ਕਿਹ ਗਈ ਛੋਰੀ ਅੱਖਾਂ ਬਿੱਲੋਰੀ ਦੂਰ ਫਿਟੇ ਮੁਹ ਕਿਹ ਗਈ ਛੋਰੀ College ਨੂ ਜਾਂਦੀ ਸੀ scooty ਪਿੱਲੀ ਤੇ Bullet ਰਿਹੰਦੀ ਸੀ ready ਕਰਦੇ ਸੀ ਅਸੀ follow Muscular ਭਰਾ ਤੇਰਾ ਓ ਗਲੀ ਗਲੀ ਕੁਟਿਆ 14 ਹਡਿਆ ਟੂਟੀਆਂ ਅਸੀ admit ਹੋਏ apollo ਰਾਤਾਂ ਜਾਗਿਆ ਓਏ ਨਫਜ਼ਾਂ ਕਟੀਆ ਓਏ ਸਾਡੇ love ਦੀ ਰਿਹ ਗਯੀ ਚਿਠੀ ਕੋਰੀ ਕੋਰੀ ਅੱਖਾਂ ਬਿੱਲੋਰੀ ਦੂਰ ਫਿਟੇ ਮੁਹ ਕਿਹ ਗਈ ਛੋਰੀ ਅੱਖਾਂ ਬਿੱਲੋਰੀ ਦੂਰ ਫਿਟੇ ਮੁਹ ਕਿਹ ਗਈ ਛੋਰੀ ਅੱਖਾਂ ਬਿੱਲੋਰੀ ਦੂਰ ਫਿਟੇ ਮੁਹ ਕਿਹ ਗਈ ਛੋਰੀ ਛਡ ਪਿਛਾ ਮੇਰਾ ਘਰ ਜਾ ਹੁਣ ਬੰਦ ਕਰ ਤੇਰਾ radio ਓਏ ਸੁਣਦਾ ਨੀ ਤੈਨੂੰ ਓਏ ਬੰਦ ਕਰ ਓਏ ਓ ਛਡ ਪਿਛਾ ਮੇਰਾ ਘਰ ਜਾ ਹੁਣ ਬੰਦ ਕਰ ਤੇਰਾ radio ਅਭੀ ਹਡਿਆ ਹੀ ਟੂਟੀਆਂ ਨੇ ਸੁਣ ਓ road romeo ਮੇਰਾ ਰਾਂਝਾ permanent mute ਨਾ ਕਰਦੇ ਤੇਰਾ audio Dont interfare in my love story ਮੇਰੀ ਅੱਖਾਂ ਬਿੱਲੋਰੀ ਹੱਥ ਨੀ ਆਉਣੀ very sorry ਮੇਰੀ ਅੱਖਾਂ ਬਿੱਲੋਰੀ ਹੱਥ ਨੀ ਆਉਣੀ very very sorry ਅੱਖਾਂ ਬਿੱਲੋਰੀ ਦੂਰ ਫਿਟੇ ਮੁਹ ਕਿਹ ਗਈ ਛੋਰੀ ਅੱਖਾਂ ਬਿੱਲੋਰੀ ਦੂਰ ਫਿਟੇ ਮੁਹ ਕਿਹ ਗਈ ਛੋਰੀ Sorry sorry sorry sorry very sorry ਅੱਖਾਂ ਬਿੱਲੋਰੀ ਦੂਰ ਫਿਟੇ ਮੁਹ ਕਿਹ ਗਈ ਛੋਰੀ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs