Udd Gaya

B Praak

ਜ਼ਮੀਨ ਤੇ ਰਹਿੰਦਾ ਸੀ ਹਵਾ ਵਿਚ ਉਡ ਗਿਆ ਜ਼ਮੀਨ ਤੇ ਰਹਿੰਦਾ ਸੀ ਹਵਾ ਵਿਚ ਉਡ ਗਿਆ ਹੋ ਤੇਰਾ ਚੇਹਰਾ ਜਾਦ ਮੇਰੇ ਵਲ ਮੂੜ ਗਇਆ ਜ਼ਮੀਨ ਤੇ ਰਹਿੰਦਾ ਸੀ ਹਵਾ ਵਿਚ ਉਡ ਗਿਆ ਹੋ ਤੇਰਾ ਚੇਹਰਾ ਜਾਦ ਮੇਰੇ ਵਲ ਮੂੜ ਗਇਆ ਮੈਂ ਪਾਗਲ ਬੰਨੇ ਦੀ ਹਾਨ ਦਹਲੀਜ਼ ਤੇ ਹੋ ਤੇਰੇ ਹੱਥ ਲੱਗ ਗਏ ਮੇਰੀ ਕਮੀਜ਼ ਤੇਰੀ ਸਮੁੰਦਰ ਕੋਲੇ ਵੀ ਪਾਨੀ ਥੁੜ ਗਿਆ ਹੋ ਤੇਰਾ ਚੇਹਰਾ ਜਾਦ ਮੇਰੇ ਵਲ ਮੂੜ ਗਇਆ ਹੋ ਫੁੱਲਾਂ ਦੀ ਖੁਸ਼ਬੂ ਐ ਨਾ ਤੂ ਤੇ ਫਿਰ ਤੂ ਏ ਨਾ ਤੂ ਤੇ ਫਿਰ ਤੂ ਏ ਨਾ ਮੈਂ ਪਾਗਲ ਦੀਵਾਨਾ ਮੈਂ ਆਸ਼ਿਕ ਮੈਂ ਮਜਨੂੰ ਮੈਂ ਰਾਂਝਾ ਮੈਂ ਸਭ ਕੁਛ ਤੇਰਾ ਤੂ ਜੰਨਤ ਵੇਖਾਏਂਗੀ ਰਬ ਨਾਲ ਮਿਲਾਏਂਗੀ ਦਿਲ ਮੈਨੂ ਕਹੰਦਾ ਮੇਰਾ ਮੈਂ ਸਜਦੇ ਕਰਾਂਗਾ ਇਰਾਦਾ ਨਹੀਂ ਸੀ ਰੱਬ ਤੇ ਯਾਕੀਨ ਮੈਨੂ ਜ਼ੈਦਾ ਨਹੀਂ ਸੀ ਤੇਰੇ ਨਾਲ ਜੁਦਿਆ ਮੈਂ ਰਬ ਨਾਲ ਜੁੱਧ ਗਇਆ ਹੋ ਤੇਰਾ ਚੇਹਰਾ ਜਾਦ ਮੇਰੇ ਵਲ ਮੂੜ ਗਇਆ ਜਿੰਨੇ ਮੇਰੇ ਸਾਹ ਬਚੀ ਸਾਰੇ ਤੇਰੇ ਨਾਮ ਸਾਕੀ ਤੂ ਹੀ ਏ ਪਿਲਾਉਨ ਹੂੰ ਅਣਖੀਆਂ ਚੋੰ ਜਮ ਸਾਕੀ ਤੇਰੀ ਪਰਛੈਣ ਬਨ ਚਲਾ ਨਾਲ ਨਾਲ ਮੈਂ ਬਚਿਆਂ ਦੇ ਵਾਂਗੂ ਤੇਰਾ ਰਾਖੁੰਗਾ ਖਿਆਲ ਮੈਂ ਅਦਵਾਨ ਅਸੀਆਂ ਕੈ ਜਾਨੀ ਖੂਬ ਗਿਆ ਵੇਖ ਕੈ ਤੈਨੁ ਸਜਣਾ ਪਾਨੀ ਵੀ ਡੂਬ ਗਿਆ ਵੇਖ ਕੈ ਤੈਨੁ ਪਾਨੀ ਪਾਨਿ ਵਿਚ ਰੁਦ ਗਇਆ ਹੋ ਤੇਰਾ ਚੇਹਰਾ ਜਾਦ ਮੇਰੇ ਵਲ ਮੂੜ ਗਇਆ ਮੈਂ ਪਾਗਲ ਬੰਨੇ ਦੀ ਹਾਨ ਦਹਲੀਜ਼ ਤੇ ਹੋ ਤੇਰੇ ਹੱਥ ਲੱਗ ਗਏ ਮੇਰੀ ਕਮੀਜ਼ ਤੇ (ਹੋ ਹੋ ਹੋ )

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store