Boota Gaalan Kad Da Ae

Gurshabad, Amrinder Gill

ਤੇਰਾ ਗਾਣਾ ਸੁਣੇ ਬਿਨਾਂ ਮੈਨੂੰ ਨੀਂਦ ਨੀ ਔਂਦੀ ਓ ਨੀ ਚਾਚਾ ਅੱਜ ਨੀ ਗਵਾ ਅੱਜ ਟੁੱਟੇ ਪਏ ਆਂ ਉਠੋਗੇ ਕੇ police ਦੀ ਅਵਾਜ ਕੱਡਾਂ ਕਮਰੇ ਵਰਗੀ ਦੁਨੀਆਂ ਕੱਠੇ ਰਿਹਿੰਦੇ ਰਬ ਦੇ ਬੰਦੇ ਆਪਸ ਵਿਚ ਗਰਾਰੀ ਵਾਂਗਰ ਫਿਰਨ ਫਸਾਯੀ ਡੰਡੇ Ya ya British passport ਕਿੰਨੀ ਅੱਗ ਲੱਗੀ ਆ ਪੱਕੇ ਹੋਣ ਦੀ ਬੰਦੇ ਹੀ ਖੁਦ ਬੰਦੇ ਦੀ ਪਯਾ ਜੜ ਨੂ ਵੱਡ ਦਾ ਏ ਸੱਚ ਕਿਹਾ ਤਾਂ ਕਿਹਣਾ ਬੂਟਾ ਗਾਲਾਂ ਕੱਢ ਦਾ ਏ (ਸੋਂਹ ਖਾ) ਸੱਚ ਕਿਹਾ ਤਾਂ ਕਿਹਣਾ ਬੂਟਾ ਗਾਲਾਂ ਕੱਢ ਦਾ ਏ (ਸੋਂਹ ਖਾ) ਸੱਚ ਕਿਹਾ ਤਾਂ ਕਿਹਣਾ ਬੂਟਾ ਗਾਲਾਂ ਕੱਢ ਦਾ ਤੁਸੀ ਵੀ bathroom ਜਾਣਾ ਜੋੜੀ ਥੋੜੀ ਨਰਡ ਬਥੇਰੇ ਰੂਹ ਨਾ ਹੁੰਦੀ ਰਾਜ਼ੀ ਏ ਰਿਸ਼ਤੇਦਾਰੀ ਕਾਦੀ ਪਾਜੀ ਚਲਦੀ ਸੌਦੇਬਾਜ਼ੀ ਏ ਬੂਟੇ ਮੈਂ ਤੇਰੀ ਪ੍ਰਜਾਈ ਮਹਿੰਗੀ ਨੀ ਲੈਲੀ ਜੋੜੀ ਥੋੜੀ ਨਰਡ ਬਥੇਰੇ ਰੂਹ ਨਾ ਹੁੰਦੀ ਰਾਜ਼ੀ ਏ ਰਿਸ਼ਤੇਦਾਰੀ ਕਾਦੀ ਪਾਜੀ ਚਲਦੀ ਸੌਦੇਬਾਜ਼ੀ ਏ ਹੀਰ ਤੇ ਰਾਂਝਾ ਗਰਜ਼ਾਂ ਕਰਕੇ ਅਖਾਂ ਗੱਡ ਦਾ ਏ ਸੱਚ ਕਿਹਾ ਤਾਂ ਕਿਹਣਾ ਬੂਟਾ ਗਾਲਾਂ ਕੱਢ ਦਾ ਏ (ਸੋਂਹ ਖਾ) ਸੱਚ ਕਿਹਾ ਤਾਂ ਕਿਹਣਾ ਬੂਟਾ ਗਾਲਾਂ ਕੱਢ ਦਾ ਏ ਸੱਚ ਕਿਹਾ ਤਾਂ ਕਿਹਣਾ ਬੂਟਾ ਗਾਲਾਂ ਕੱਢ ਦਾ ਏ ਚੌਧਰੀ ਸਾਬ ਤੁੱਸੀ ਕਿਂਵੇਂ ਪੱਕੇ ਹੋਏ ਅੱਛਾ ਇਸਤਰਾਂ ਹੋਏ ਸੀ ਪੇਂਡੂ ਜੱਟ ਵਲੈਤੀ ਹੋ ਗਏ ਵਾ ਵਾ ਰੋਬ ਜਮੌਨੇ ਆਂ Sorry, Thank you ਯਾ ਯਾ ਕਰਕੇ ਦੁਨਿਯਾ ਨੂ ਉਲਝੌਨੇ ਆਂ ਸਬ ਨੂ ਵਿਹਮ ਪੇਯਾ ਪਰਦੇਸੀ ਬੁੱਲੇ ਹੀ ਵੱਡ ਦਾ ਏ ਸੱਚ ਕਿਹਾ ਤਾਂ ਕਿਹਣਾ ਬੂਟਾ ਗਾਲਾਂ ਕੱਢ ਦਾ ਏ (ਸੋਂਹ ਖਾ) ਸੱਚ ਕਿਹਾ ਤਾਂ ਕਿਹਣਾ ਬੂਟਾ ਗਾਲਾਂ ਕੱਢ ਦਾ ਏ ਸੱਚ ਕਿਹਾ ਤਾਂ ਕਿਹਣਾ ਬੂਟਾ ਗਾਲਾਂ ਕੱਢ ਦਾ ਧਿਆੜੀਆਂ ਦੱਸ ਕਿੰਨੀ ਲੱਗੀਆਂ ਯਾਰ ਕਮਾ ਲੋ ਪ੍ਯਾਰ ਸਮਾ ਨਈ ਵੈਰਾਂ ਵਿਚ ਉਜਾੜੀ ਦਾ ਉੱਤੇ ਵਿਹਿੰਦਾ ਬਾਪੂ ਆਖਿਰ ਮੰਗੂ ਹਿਸਾਬ ਦਿਹਾੜੀ ਦਾ ਵੈਰੋਂ ਵਾਲੀਆਂ ਜੋ ਬੀਜੇ ਨੰਦਾ ਸੋ ਵੱਡ ਦਾ ਏ ਸੱਚ ਕਿਹਾ ਤਾਂ ਕਿਹਣਾ ਬੂਟਾ ਗਾਲਾਂ ਕੱਢ ਦਾ ਏ (ਸੋਂਹ ਖਾ) ਸੱਚ ਕਿਹਾ ਤਾਂ ਕਿਹਣਾ ਬੂਟਾ ਗਾਲਾਂ ਕੱਢ ਦਾ ਏ ਸੱਚ ਕਿਹਾ ਤਾਂ ਕਿਹਣਾ ਬੂਟਾ (ਫ਼ਿੱਟੇ ਮੂੰਹ ਤੇਰਾ) ਮੇਰੇ ਤੇ ਜਵਾਨੀ ਬੜੀ ਸੀ Light ਬੰਦ ਕਰੋ ਯਾਰ ਸੋਂਹ ਗਏ ਹੋ ਚੱਲ ਮੇਰਾ ਪੁੱਤ 2 ,13 March

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store