Pagal Naa Karde

Alamgir Khan

ਰੋਜ ਆ ਜਾਂਦੀ ਨੇ ਆਖਿਆ ਦੇ ਸਾਮਣੇ ਮੈ ਤਾਂ ignore ਕਰਦਾ ਤੂੰ ਜਾਣ ਕੇ ਬੁਲਾਵੇ ਰੋਜ ਆ ਜਾਂਦੀ ਨੇ ਆਖਿਆ ਦੇ ਸਾਮਣੇ ਮੈ ਤਾਂ ignore ਕਰਦਾ ਤੂੰ ਜਾਣ ਕੇ ਬੁਲਾਵੇ ਨਸ਼ਾ ਅੱਖਾਂ ਨੂੰ ਹੋਇਆ ਤੇਰੀ ਦੀਦ ਵਾਲਾ ਵੇ ਪਰ ਨੈਣ ਤੈਥੋਂ ਰਹਿਣ ਡਰਦੇ ਪਰ ਨੈਣ ਤੈਥੋਂ ਰਹਿਣ ਡਰਦੇ ਤੇਰਾ ਨਿਤ ਨਿਤ ਇੰਝ ਦਿਸਣਾ ਮੈਨੂੰ ਪਾਗਲ ਨਾ ਕਰਦੇ ਤੇਰਾ ਨਿਤ ਨਿਤ ਇੰਝ ਦਿਸਣਾ ਮੈਨੂੰ ਪਾਗਲ ਨਾ ਕਰਦੇ ਮੈਨੂੰ ਪਾਗਲ ਨਾ ਕਰਦੇ ਮੈਨੂੰ ਪਾਗਲ ਨਾ ਕਰਦੇ Attach ਮੇਰਾ ਦਿਲ ਤੇਰੇ ਨਾਲ ਹੋ ਗਿਆ ਤੇਰੇ ਹੀ ਖਿਆਲਾ ਵਿਚ ਖੋ ਗਿਆ ਤੇਰੇ ਹੀ ਖਿਆਲਾ ਵਿਚ ਖੋ ਗਿਆ Attach ਮੇਰਾ ਦਿਲ ਤੇਰੇ ਨਾਲ ਹੋ ਗਿਆ ਤੇਰੇ ਹੀ ਖਿਆਲਾ ਵਿਚ ਖੋ ਗਿਆ ਹਾਂ insta ਤੇ follow ਕਰਦਾ follow back ਨਾ ਕਰੇ ਤੂੰ Last seen check ਕਰਦਾ ਖੋਰੇ text ਕਰੇ ਤੂੰ ਹਾਂ ਕਰਨ ਨੂੰ ਤਾਂ text ਤੈਨੂੰ ਪਹਿਲਾਂ ਕਰ ਦਵਾ ਡਰਾ ਕਿਦੇ block ਨਾ ਕਰ ਦੇ ਤੇਰਾ ਨਿਤ ਨਿਤ ਇੰਝ ਦਿਸਣਾ ਮੈਨੂੰ ਪਾਗਲ ਨਾ ਕਰਦੇ ਤੇਰਾ ਨਿਤ ਨਿਤ ਇੰਝ ਦਿਸਣਾ ਮੈਨੂੰ ਪਾਗਲ ਨਾ ਕਰਦੇ ਰਾਤਾਂ ਦੀਆਂ ਨਿੰਦਰਾ ਗਵਾਈ ਬੈਠੇ ਹਾਂ ਤੇਰੇ ਨਾਲ ਸੁਪਨੇ ਸਜਾਇ ਬੈਠੇ ਹਾਂ ਤੇਰੇ ਨਾਲ ਸੁਪਨੇ ਸਜਾਇ ਬੈਠੇ ਹਾਂ ਰਾਤਾਂ ਦੀਆਂ ਨਿੰਦਰਾ ਗਵਾਈ ਬੈਠੇ ਹਾਂ ਤੇਰੇ ਨਾਲ ਸੁਪਨੇ ਸਜਾਇ ਬੈਠੇ ਹਾਂ ਅਰਮਾਨ ਕਿੰਨਾ like ਕਰਦਾ ਹੈ ਕਾਤੋ feel ਨਾ ਕਰੇ ਤੂੰ ਉਹ ਤੈਨੂੰ ਕਿੰਨਾ ਪਿਆਰ ਕਰਦਾ ਦਿਲ ਦੀ deal ਨਾ ਕਰੇ ਤੂੰ ਮੰਗੀ ਜਾਂਦਾ ਦਿਲ ਤੈਥੋਂ ਬਾਰ ਬਾਰ ਨੀ ਇੱਕ ਪਾਸਾ ਅੱਜ ਤੂੰ ਕਰਦੇ ਤੇਰਾ ਨਿਤ ਨਿਤ ਇੰਝ ਦਿਸਣਾ ਮੈਨੂੰ ਪਾਗਲ ਨਾ ਕਰਦੇ ਤੇਰਾ ਨਿਤ ਨਿਤ ਇੰਝ ਦਿਸਣਾ ਮੈਨੂੰ ਪਾਗਲ ਨਾ ਕਰਦੇ ਤੇਰਾ ਨਿਤ ਨਿਤ ਇੰਝ ਦਿਸਣਾ ਮੈਨੂੰ ਪਾਗਲ ਨਾ ਕਰਦੇ

Written by: Lyrics Licensed & Provided by LyricFind

Create your own version of your favorite music.

Sing now

Kanto is available on:

google-playapp-storehuawei-store

Related songs